Monday, February 2, 2009

ਲੱਖ ਭੁਲਾ ਲਈ ਭਾਵੇਂ ਸਾਨੂੰ, ਚੇਤੇ ਆਉਂਦੇ ਰਹਿਣਾ ਏ,
ਜਿੰਨਾ ਚਿਰ ਏ ਸਾਹ ਚਲਦੇ ਨੇ, ਤੈਨੂੰ ਚਾਹੁੰਦੇ ਰਹਿਣਾ ਏ,
ਤੂੰ ਚਾਹਵੀਂ ਜਾ ਨਾ ਚਾਹਵੀਂ, ਪਿਆਰ ਤੇਰਾ ਭੁਲਣਾ ਨਈ,
ਤੂੰ ਆਵੀਂ ਜਾ ਨਾ ਆਵੀਂ ਪਿਆਰ ਤੇਰਾ ਭੁਲਣਾ ਨਈ.....
ਤੂੰ ਆਵੀਂ ਜਾ ਨਾ ਆਵੀਂ ਪਿਆਰ ਤੇਰਾ ਭੁਲਣਾ ਨਈ.....

No comments:

Post a Comment