Monday, February 2, 2009

ਤੇਰੇ ਨਾਂ ਤੇ ਉਮਰ ਲਿਖ਼ਾ ਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਅਦਾ...
ਜੇ ਮੈਂ ਫੁੱਲ ਬਣ ਗਈ ਤੇ ਪਊ ਫੁੱਲ ਬਨਣਾ,
ਇਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ
ਹੋਵਾਂ ਦਿਨ ਤੇ ਸੂਰਜ ਬਨਣਾ ਪਊ,
ਹੋਵਾਂ ਰਾਤ ਤੇ ਚੰਨਾ ਚੱਨ ਬਣ ਜਾਈਂ...
ਵੇ ਤੈਨੂੰ ਦਿੱਲ ਦੀ ਗੱਲ ਸੁਣਾ ਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਅਦਾ

No comments:

Post a Comment