Monday, February 2, 2009

ਜਿੱਤ ਦਾ ਜਸ਼ਨ ਮਨਾਉਣ ਵਾਲੀਏ, 
ਜਿੱਤ ਕੇ ਵੀ ਅੱਜ ਤੂੰ ਹਾਰੀ,
ਮੇਰੀ ਜਿੱਦ ਹੀ ਆਖਿਰ ਮੈਨੂੰ, 
ਦੋ ਰਸਤੇ ਤੇ ਲੈ ਆਈ,
ਤੜਫ-ਤੜਫ ਕੇ ਜਾਣ ਜਾਉਗੀ, 
ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,
ਹਸ਼ਰ ਇਸ਼ਕ ਦਾ ਕੀ ਹੋਣਾ ਸੀ, 
ਹੋਰ ਮੈਂ ਤੇਨੂੰ ਦੱਸ ਕੀ ਕੇਹਣਾ.....

No comments:

Post a Comment