Monday, February 2, 2009

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, 
ਸੱਚਾ ਪਿਆਰ ਨਿਭਾ ਲੈ, ਅਹਿਸਾਨ ਨਾ ਕਰ.. 
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ, 
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ.. 
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, 
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ!!!

No comments:

Post a Comment