Monday, February 2, 2009

ਸਾਡੇ ਹਾਸੇ ਤੇ ਗਿਲਾ ਨੇ ਯਾਰ ਕਰਦੇ,ਕਹਿੰਦੇ ਤੇਰੇ ਦਿਲ ਚ ਦਿਸਦਾ ਨਾਂ ਦੁਖ ਕੋਈ..
ਕਹਿੰਦੇ ਤੂੰ ਕੀ ਜਾਣੇ ਪਾਕ-ਮੁਹੱਬਤ ਨੂੰ,ਤੇਰੀ ਅੱਖ ਕਦੇ ਕਿਸੇ ਲਈ ਨਾਂ ਰੋਈ..
ਫ਼ਿਰ ਮੈਂ ਕਿਹਾ,ਏ ਇਸ਼ਕੇ ਦੀਆਂ ਚੋਟਾਂ ਬੁਰੀਆਂ ਨੇਂ,ਏ ਇਸ਼ਕ ਆਪ ਸਿਖਾ ਦਿਊਂਗਾ..
ਜੇ ਇਤਬਾਰ ਨਹੀਂ ਤਾਂ ਮੈਂ ਵੀ,ਕਦੇ ਆਪਣੇ ਜਖਮ ਦਿਖਾ ਦਿਊਂਗਾ..
ਅਸੀਂ ਹਾਰ ਕੇ ਇਸ ਪਿਆਰ ਵਿੱਚ,ਹਾਸੇ ਚ’ ਗਮ ਛੁਪਾਈ ਬੈਠੇ ਹਾਂ..
ਇੱਕ ਹੰਝੂ ਦਾ ਤੁਸੀਂ ਗਿਲਾ ਕਰਦੇ,ਕਿਸੇ ਲਈ ਰੋ-ਰੋ ਅਸੀਂ ਜਨਮ

No comments:

Post a Comment