Monday, February 2, 2009

ਹੁਣ ਹੋਰਾਂ ਦੇ ਤਾਂ bracelit ਵੀ fit ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ coca cola,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ frank ਕੁੜੀਏ,ਸਾਡੀ ਵਾਰੀ madam ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ passion 3926 ਦੀ ਵਾਰੀ ਕਹਿੰਦੀ ਠੰਡ hooo gaye????????????????????????????????????

No comments:

Post a Comment