Monday, February 2, 2009

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,
ਜਿਥੇ ਬਹਿਕੇ ਗੱਪਾ ਮਾਰਦੇ ਹਾ।
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ
ਅਸੀ ਘੁਮਦੇ ਵਿਚ ਜੀਪਾ ਦੇ,
ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,
ਯਾਰਾ ਲਈ ਜਾਨਾ ਵਾਰਦੇ ਹਾ ।
ਜਨੀ ਖਣੀ ਵੱਲ ਅੱਖ ਨੀ ਜਾਦੀ,
ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।
ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ,
ਤਾਹੀ ਰਹਿਦੇਂ ਮੀਰਚਾ ਵਾਰਦੇ ਹਾ........sandhu

No comments:

Post a Comment