Monday, February 2, 2009

....ਮੈਂ ਝੂਠ ਕਹਾਂ ਤਾਂ ਮਰ ਜਾਂਵਾਂ,
ਮੈਂ ਤਨਹਾ ਸੀ ਮੈਂ ਤਨਹਾ ਹਾਂ,
ਨਾ ਨਾਲ ਮੇਰੇ ਮੇਰਾ ਪਰਛਾਂਵਾਂ.
ਮੈਂ ਤਨਹਾ ਸੀ ਮੈਂ ਤਨਹਾ ਹਾਂ,
ਮੇਰੇ ਅੱਥਰੂ ਅਂਦਰਵਾਰ ਵਗਣ
ਮੇਰੇ ਬੁੱਲਾਂ ਤੇ ਮੁਸਕਾਨਾ ਨੇ,
ਮੈਂ ਵਂਝਲੀ ਵਾਂਗਰ ਚੀਕਿਆ ਹਾਂ
ਬੇਸ਼ੱਕ ਲਾਉਂਦਾ ਮੈਂ ਤਾਨਾਂ ਹਾਂ
ਮੈਂ ਰੋਂਦਾ ਨਹੀ ਮੈਂ ਮੁਸਕਾਵਾਂ.
ਮੈਂ ਤਨਹਾ ਸੀ ਮੈਂ ਤਨਹਾ ਹਾਂ.......sandhu

No comments:

Post a Comment