Monday, February 2, 2009

ਤੇਰੀ ਹਰ ਗਲ ਵਿਚ ਹਾਮੀ ਭਰਦੇ ਹਾਂ,
ਇਹ ਨਾ ਸਮਝੀ ਕਿ ਤੇਥੌ ਡਰਦੇ ਹਾ,
ਤੇਰੀ ਹਰ ਗਲ ਮਨਣੀ ਪੈਦੀ ਏ,
ਤੈਨੂ ਪਿਆਰ ਹੀ ਇਨਾ੍ ਕਰਦੇ ਆ.

No comments:

Post a Comment