Monday, February 2, 2009

ਆ 32 bor ਦੇ ਪਿਸਟਲਾ ਤੇਨੁੰ ਹਿੱਕ ਨਾਲ ਲਾਵਾ
ਫਿਰ ਦਿਲ ਆਪਣੇ ਦਾ ਟੋਕਰਾ ਤੁਨੁੰ ਖੋਲ ਸੁਣਾਵਾ
ਮੇਰੀ ਅੱਖਾ ਸਾਮੇ ਘੁਮਦਾ ਹੇ ਖੁਨੀ ਨਿਰਾਰਾ
ਧੋਖਾ ਨਾ ਦੇਖੀ ਦੇ ਜਾਈ ਕੀਤੇ ਕੱਲ ਨੁੰ ਯਾਰਾ
ਮੈ ਸੁਣੀਆ miss ਫੈਰ ਦੀ ਤੇਨੁੰ ਆਦਤ ਪੇ ਗਈ
ਮੇਰੀ ਆਸ਼ ਉਮੀਦ ਤਾ ਤੇਰੇ ਤੱਕ ਹੀ ਰਹਿ ਗਈ
ਹੋਰ ਸਸਤਰ ਸੰਗ ਲੇ ਜਾਣ ਨੀ ਕੋਈ ਬਣਦਾ ਚਾਰਾ
ਧੋਖਾ ਨਾ ਦੇਖੀ ਦੇ ਜਾਈ ਕੀਤੇ ਕੱਲ ਨੁੰ ਯਾਰਾ
ਖਾਲੀ ਤੇਰੇ ਬਜੁਦ ਚ 6 ਗੋਲੀਆ ਭਰ ਕੇ
ਕਿਸਟਨ ਹਾਲ ਲੇ ਜਾਉ ਵਿਚ ਕਿਤਾਬ ਦੇ ਧਰ ਕੇ
ਛਾਤੀ ਵਿਚ ਏਡਵਾਈਅਰ ਦੀ ਖਾਲੀ ਕਰਨਾ ਸਾਰਾ
ਧੋਖਾ ਨਾ ਦੇਖੀ ਦੇ ਜਾਈ ਕੀਤੇ ਕੱਲ ਨੁੰ ਯਾਰਾ

No comments:

Post a Comment