Monday, February 2, 2009

ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
"ѕαη∂нυ" ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ.||
" Sαи∂ђµ" 

No comments:

Post a Comment