ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ।
ਯਾਰ ਮੇਰੇ ਪੁੱਛਦ "sandhu" ਤੇਰੀ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ.......................................
ਕੋਈ ਰੂਹ ਦਾ ਸਾਥੀ ਨਹੀ ਇਹ ਨਬਜ ਵੀ ਇਕ ਦਿਨ ਰੁੱਕ ਜਾਓ,ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ, ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...........Sαи∂ђµ
No comments:
Post a Comment