Monday, February 2, 2009

ਸੋਚਿਆ ਬਹੁਤ ਸੋਚਿਆ
ਕੁਰਸੀ ਤੇ ਬੈਠ ਕੇ ਸੋਚਿਆ
ਬਿਸਤਰੇ ਤੇ ਲੇਟ ਕੇ ਸੋਚਿਆ

ਮੇਜ ਤੇ ਚੜ ਕੇ ਸੋਚਿਆ
ਕਂਪਿਊਟਰ ਤੇ ਆਣਲਾਈਨ ਹੋਣ ਲਗਿਆ ਵੀ ਸੋਚਿਆ

ਕਿਤਾਬਾਂ ਚ ਵੜ ਕੇ ਵੀ ਸੋਚਿਆ
ਰਾਤ ਨੁ ਸੋਚਿਆ
ਸਵੇਰੇ ਮਾਰਨਿਂਗ ਵਾਕ ਕਰਦਿਆਂ ਸੋਚਿਆ
ਰੋਟੀ ਖਾਨ ਲਗਿਆਂ ਸੋਚਿਆ
ਖਾ ਕੇ ਸੋਚਿਆ
ਪੀ ਕੇ ਵੀ ਸੋਚਿਆ
ਐਨਾ ਸੋਚ ਸੋਚ ਕੇ ਵੀ ਸੋਚਿਆ ਕੇ ਐਨਾ ਕਿਓਂ ਸੋਚਾਂ
ਬਸ ਦੋ ਤੇ ਸ਼ਬਦ ਲਿਖਣੇ ਨੇ
""ਤੁਸੀ ਸੱਚੀ ਬੜੇ ਸਵੀਟ ਹੋ""

No comments:

Post a Comment