Monday, February 2, 2009

ਅੰਮਾਂ ਜਾਇ ਜਾਨੋਂ ਵੱਧ ਪਿਆਰੇ ਹੁੰਦੇ ਨੇ, ਲਹੂ ਦੇ ਰਿਸ਼ਤੇ ਧੁਰ ਤੋਂ ਮਿਲੇ ਸਹਾਰੇ ਹੁੰਦੇ ਨੇ,
 "ਸੰਧੂ" ਜੱਫੀ ਨਹੀਂ ਪੈਂਦੀ ਗਲ ਨੂੰ ਟੁਟੀਆਂ ਬਾਹਾਂ ਦੀ, ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ......}

No comments:

Post a Comment