Monday, February 2, 2009

ਲੋਕੀਂ ਦਿਲਾਂ ਦੇ ਕੁਝ ਕਮਜੋਰ ਹੋ ਗੇ ,ਤੇ ਗੱਲ ਮੂਂਹ ਤੇ ਕਰਨ ਦਾ ਹੌਂਸਲਾ ਨਾਂ
ਬੇੜੀ ਹੋਵੇ ਤੇ ਅਾੳਣ ਬਿਨ ਸੱਦਿਅਾ ਹੀ ,ਹੈ ਪਰ ਕੱਚੇ ਤੇ ਤਰਨ ਦਾ ਹੌਂਸਲਾ ਨਾਂ
ਘਰ ਕਿਸੇ ਦਾ ਫੂਕ ਕੇ ਖੁਸ਼ ਹੂਂਦੇ,ਵਸਦੇ ਹੋੲਿਅਾ ਨੂਂ ਜਰਨ ਦਾ ਹੌਂਸਲਾ ਨਾਂ

No comments:

Post a Comment