Monday, February 2, 2009
ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ "sandhu" ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆ
Subscribe to:
Post Comments (Atom)


No comments:
Post a Comment