Monday, February 2, 2009

ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ, ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
 ਮੁੜਕੇ ਨਾ ਕੋਈ ਆਖੇ ਸਾਨੂੰ, ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ। ਬੜੇ ਆਏ ਬੜੇ ਆ ਕੇ ਤੁਰ ਗਏ, 
ਅਸੀਂ ਵੀ ਚੜ੍ਹਦੀ ਉਮਰੇ ਜਾਵਾਂਗੇ, ਸ਼ੌਕ ਨੀ ਭੀੜ ‘ਚ ਗਵਾਚਣ ਦਾ ਕੋਈ, ਸਿਰ ਕੱਢ ਕੇ ਉੱਤੇ ਆਵਾਂਗੇ.....
.ਸਿਰ ਕੱਢ ਕੇ ਉੱਤੇ ਆਵਾਂਗੇ...........sandhu

No comments:

Post a Comment