ਸਾਨੂੰ ਪਿਆਰ ਨੀ ਕਦੇ ਨਸੀਬ ਹੋਇਆ ਦੁੱਖ ਝੱਲਣ ਨੂੰ ਖੁਦਾ ਦੇ ਬਣਾਏ ਹੋਏ ਆਂ
,ਹਰ ਛੱਡ ਜਾਦਾਂ ਸਾਡਾ ਹੱਥ ਫੜਕੇ ਤਾਹਿਓ ਰੌਣ ਨੂੰ ਕੱਲੇ ਹੀ ਆਏ ਹੋਏ ਆਂ,
ਕੁਝ ਸੋਹਣੀਆਂ ਸ਼ਕਲਾਂ ਨੇ ਲੁਟਿਆ ਸਾਨੂੰ ਕੁਝ ਨਸ਼ਿਆਂ ਦੇ ਮਾਰ ਮੁਕਾਏ ਹੋਏ ਆਂ,
ਕੁਝ ਜਿੰਦਗੀ ਬੇਵਫਾ ਰਹੀ ਸਾਡੀ ਕੁੱਝ ਯਾਰਾਂ ਤੋ ਧੋਖੇ ਦਿਲ ਤੇ ਖਾਏ ਹੋਏ ਆਂ,
ਇਕ ਅਪਨਿਆਂ ਤੋ ਦੁੱਖ ਝੱਲੇ ਅਰਸ਼ਾ ਇਕ ਨਾ ਆਓਣ ਤੇ ਮੌਤ ਦੇ ਸਤਾਏ ਹੋਏ ਆਂ.....sandhu


No comments:
Post a Comment