Monday, February 2, 2009

ਜਦੋਂ ਕਦੀਂ ਵੇਖਦਾਂ ਹਾਂ ਪੰਛੀ ਓਡਦੇ ਅਸਮਾਨੀ,
ਤਾਂ ਯਾਦ ਓਹ ਦਿਨ ਤੀਆਂ ਵਾਲੇ ਆਂਉਦੇ ਨੇ...

ਕੂੜੀਆਂ ਦਾ ਪਟੋਲਾ ਜਦ ਸਾਹਮਣੇ ਆਂਉਦਾ ਵੇਖ ਲਵਾਂ,
ਤਾਂ sandhu ਵਲੋਂ ਮਾਰੀ ਕੋਹਣੀ ਅਖੇ "ਮੇਰੀ ਵਾਲੀ ਆ ਗਈ ਓਏ" ਕਹੇ Comment ਚੇਤੇ ਆਂਉਦੇ ਨੇ....

ਜਦੋਂ ਕਦੀਂ ਕੋਈ ਖਿੜਦਾ ਬੱਚਾ ਮਾਂ ਦੇ ਬੁਕੱਲ ਚੁਕੀ ਵੇਖਦਾਂ ਹਾਂ,
ਤਾਂ "ਪੁੱਤਰ ਜੀ ਹੁਣ ਵਾਪਸ ਆ ਜਾਓ" ਪੋਨ ਤੇ ਕਿਤੇ ਤਰਲੇ ਚੇਤੇ ਆਂਉਦੇ ਨੇ.....

ਜਦੋਂ ਕਦੀਂ dec di 16ਤਰੀਕ ਵੱਲ ਨਿਗਾਹ ਜਾਵੇ,
ਤਾਂ "ਪਹਿਲਾ ਤੇਰਾ Cake ਫਿਰ ਮੇਰਾ" sandhu" ਦੇ ਓਹ Restaurent ਯਾਦ ਆ ਜਾਦੇਂ ਨੇ....

ਲਾਲ ਚੁੜੇ ਵਾਲੀ ਜਦ ਸੋਹਣੀ ਸੁਹਾਗਣ ਕਿਤੇ ਵੇਖ ਲਵਾਂ,
ਤਾਂ ਕਰਵਾ ਚੋਥ ਦੀ ਓਹ ਰਾਤ, ਮੇਰੇ ਹਥੋਂ ਪੁਆਂਦੀ ਵਂਗਾ, ਓਹ ਕਲਾਸ ਚੇਤੇ ਆ ਜਾਂਦੀ ਏ...

ਜਦੋਂ ਕਦੀਂ ਰਾਤ ਨੂੰ ਸਟੇਸ਼ਨ ਤੋਂ ਤੁਰਦਾ ਆਂਉਦਾ ਹਾਂ,
ਤਾਂ"sandhu" ਨਾਲ ਮਾਰੀ ਗੇੜੀ, tarn taran  ਦੀ ਓਹ Market ਯਾਦ ਆਉਦੀ ਏ...

ਜਦੋਂ ਕਦੀਂ ਕਿਸੇ ਮੁੰਡੇ ਨੂੰ ਘੋੜੀ ਚੜਦਾਂ ਵੇਖਦਾਂ ਹਾਂ,
ਤਾਂ danwant ਦੇ ਵਿਆਹ ਚ' ਪਾਈਆ ਵੀਰਾਂ ਨਾਲ ਓਹ ਭੰਗੜਾ ਚੇਤੇ ਆਉਦਾ ਏ....

ਛੱਡ ਵੀ randhir ਕੀ ਪੁਰਾਣੀਆਂ ਯਾਦਾਂ ਫਰੋਲੀ ਜਾਨਾ ਏ !!!
ਜੇ ਦਿਨ ਓਹ ਨੀ ਰਹੇ ਤਾਂ ਦਿਨ ਆ ਵੀ ਨਹੀ ਰਹਿਣੇ, ਕਿਸੇ ਸਿਆਣੇ ਦੇ ਆਖੇ ਸ਼ਬਦ ਆ ਜਾਂਦੇ ਨੇ...

No comments:

Post a Comment