Monday, February 2, 2009

ਇੱਕ ਜੀ ਬਾਜੌ ਨੀ ਜੀ ਲੱਗਦਾ.
ਸੱਭ ਸਾਝਾ ਜਿਉਦੇ ਜੀ ਦਿਆ.
ਮਰ ਮੁੱਕਿਆ ਦਾ ਕੋਈ ਕੀ ਲੱਗਦਾ.
ਦਿੱਲ ਤਰਫੇ ਰੁਹ ਕੁਰਲਾਵੇ .
ਕੱਲਿਆ ਦਾ ਮੇਰਾ ਜੀ ਨੀ ਲੱਗਦਾ.
ਕਿੱਤੇ ਯਾਰ ਨਜਰ ਨਾ ਆਏ
ਕੱਲਿਆ ਦਾ ਮੇਰਾ ਜੀ ਨੀ ਲੱਗਦਾ.

No comments:

Post a Comment