Saturday, March 14, 2009

ੴ****ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ*******ੴ
ਸਭ ਤੋ ਪਹਿਲਾ ਤੁਹਾਨੂ ਪਿਆਰ ਭਰੀ ਤੇ ਸੈਟੀ ਜਿਹੀ ਸਤਿ ਸ਼ੀ੍ ਅਕਾਲ ਜੀ.............. 
_ਮੈਂ ਤਿੜਕੇ ਘੜੇ ਦਾ ਪਾਣੀ,ਮੈਂ ਕੱਲ ਤੱਕ ਨਹੀ ਰਹਿਣਾ ........ 
ਆਪਣੇ ਆਪ ਨੂੰ ਅੱਜ ਤੱਕ ਮੈਂ ਆਪ ਏਨਾ ਹੀ ਸਮਝ ਸਕਿਆ ਹਾਂ.......................lolz
ਸਿਰਫ ਦੌ ਲ਼ਾਇਨਾ ਮੇਰੇ ਬਾਰੇ
ਨਾ ਤਾਂ ਜਿਤਿਆਂ ਦੇ ਵਿੱਚ,
ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,
ਸਾਡੀ ਸਾਰਿਆਂ ਦੇ ਵਿੱਚ............
*•. Called as : SANDHU
*•. Age : 20
*•. Known as : RANDHIR SANDHU
*•. Height : 6'2
*•. First breath : oN 16/12/1988
*•. Eye color : BLACK
*•. Lookx : jeho je v han thek haan
*•. Mob.no.-mere kolo mang la ji

ਨਾਂ ਤੀਰਾਂ ਤੋਂ-ਤਲਵਾਰਾਂ ਤੋਂ...
ਨਾਂ ਡਰਦਾ ਮੈਂ ਹਥਿਆਰਾਂ ਤੋਂ... 
ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ...
ਮੈਂ ਡਰਾਂ ਕਮੀਨੇ ਯਾਰਾਂ ਤੋਂ...
ਜਿਵੇਂ ਦੁਨਿਆਂ ਡਰਦੀ ਗੋਲੀ ਤੋਂ...
ਡਰੇ ਆਸ਼ਕ ਜੱਗ ਦੀ ਬੋਲੀ ਤੋਂ...
ਕੋਈ ਡਰਦਾ ਧੱਕਮ-ਧੱਕੇ ਤੋਂ...
ਹਰ ਬੇਗੀ ਡਰਦੀ ਯੱਕੇ ਤੋਂ...
ਡਰੇ ਅਮਲੀ ਥਾਣੇਦਾਰਾਂ ਤੋਂ...
ਮੈਂ(sandhu) ਡਰਾਂ ਕਮੀਨੇ ਯਾਰਾਂ ਤੋਂ.......

ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ,
ਐਨਾ ਵੀ ਦਲੇਰ ਨੀ ਕਿ ਕਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਸੇ ਦੀ ਜ਼ਰ ਸਕਾਂ.
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ........sandhu

ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....

ਅਸੀ ਰੱਖਦੇ ਨਜ਼ਰ ਸ਼ਿਕਾਰੀ ਆ ਜਿਹੜਾ ਫ਼ਸ ਗਿਆ ਉਦੀ ਵਾਰੀ ਆ..........
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ 
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ 
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ 
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ 
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ...

ਘਰੀ ਜਿਨਾ ਹਕੂਮਤਾਂ ਨੇ, 
ਉਹ ਕਦੇ ਗੁਲਾਮ ਨਹੀ ਰਹਿ ਸਕਦੇ.
ਮਾਤਾ ਪਿਤਾ ਨਾਲ ਜਿਹੜੇ ਦਗਾ ਕਰਦੇ,
ਚੈਨ ਨਾਲ ਉਹ ਕਦੇ ਨਹੀ ਬਹਿ ਸਕਦੇ.
ਅਕਾਲ ਪੁਰਖ ਦੀ ਰਜਾ ਚ ਰਹਿਣ ਵਾਲੇ,
ਲੱਖਾਂ ਦੁੱਖ ਮੁਸੀਬਤਾਂ ਸਹਿ ਸਕਦੇ.
ਮਗਰ ਲੱਗਣ ਜੋ ਸਾਧਾਂ ਨਜੂਮੀਆਂ ਦੇ,
ਗੁਰੂ ਘਰ ਤੋ ਕੁਝ ਨਹੀ ਲੈ ਸਕਦੇ.
ਅਕਲਮਦ ਮਹੱਲ ਉਸਾਰ ਲੈਦੇ,
ਬੇਵਕੂਫਾਂ ਦੇ ਕਿਲੇ ਵੀ ਢਹਿ ਸਕਦੇ. 
ਲਾਈਲੱਗ,ਬੇਗੈਰਤ,ਬੇਸ਼ਰਮ ਬੰਦੇ ,
ਨਾਲ ਸੰਧੂ ਦੇ ਕਦੇ ਨਹੀ ਖਹਿ ਸਕਦੇ......

ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
"ѕαη∂нυ" ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ.
" Sαи∂ђµ" 

ਰੱਖੇ ਮਹਿੰਗੇ ਸ਼ੌਕ ਜੀਨਾ PEPE ਦੀਆਂ ਪਾਉਣੇ ਆਂ,
HONDA ਗੱਡੀ ਵਿੱਚ ਤੇਰੇ ਪਿੱਛੇ ਗੇੜੇ ਲਾਉਣੇ ਆਂ,
ਚਿਰ ਹੋ ਗਿਆ ਕਿਨਾਰੇ ਗੱਲ ਲਾ ਦਿਓ,
ਸਾਡੀ ਸ਼ੌਕੀਨੀ ਦਾ ਪਾ ਦਿਓ ਜੀ ਮ੍ਹੱਲ ਹ੍ਹਣ ਪਾ ਦਿਓ......
ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ...........
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ.............
Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ...........

ωαяηίηg: δσητ сόρy αηγτλίηġ ƒям мγ ρяοƒί£ε 
ਕੋਈ ਸਾਲਾ ਮੇਰਾ ਪਰੋਫਾਈਲ਼ ਵਿੱਚੋ ਕਿਸੇ ਵੀ ਚੀਜ ਨੂੰ ਕਾਪੀ ਨਾ ਕਰੇ
ਧੰਨਵਾਦ ਜੀ
ਨਵੇਂ ਤੇ ਵਧੀਆ ਦਿਲਕਸ਼ ਸ਼ੇਅਰਾਂ ਨੂੰ ਇੱਥੋਂ ਪੜ੍ਹੋ ਜੀ,ਤੇ ਕਾਪੀ ਕਰੋ ਜੀ,ਤੇ ਲੋਕਾਂ ਨੂੰ ਸਕਰੈਪ ਕਰੋ ਜੀ.
ਜਰੂਰ ਵੇਖੋ....  
http://randhirsandhu.blogspot.com/
۩ ORKUT V.I.P. ACCOUNT ۩
® 100% ORIGINAL ®::::: THIS PROFILE IS REGISTERED
_||██ |▌| ||▌||▌ |||▌|| |█ ||▌|®
ਪਤਾ ਨੀ ਕਿਹੜੇ ਸਾਲੇ ਦੀ ਭੈਣ ਸੈਟੀ ਹੋ ਗਈ ਮੇਰੇ ਤੇ ਜੋ ਮੇਰਾ ਪਰੋਫਾਈਲ਼ ਕਾਪੀ ਕਰੀ ਜਾਦਾਂ ,ਕੋਈ ਨੀ ਕਰ ਲੋ ਰੀਜ਼ ਪੂਰੀ ਸੁਣਾ ਲੋ ਉਹਨੂਂ ਲਾ ਲੋ ਛੁਹਾਰਾ ਜੇ ਜੱਟ ਪਸਂਦ ਆ ਗਿਆ ਤੇ.....

Saturday, February 14, 2009

ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ,
During the LECTURE ਦਿਲ ਮਿਲ ਜਾਂਦੇ ਨੇ,
Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ,
ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ,
ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ,
ਹੌਲੀ-ਹੌਲੀ ਪੈ ਜਾਂਦੀ ਆਦਤ PERIOD BUNK Karn ਦੀ,
ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ,
ATTENDNCEA ਵੀ ਫੇਰ ਹੁੰਦੀਆਂ ਨਾ ਪੂਰੀਆਂ,
ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ,
ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ,
ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦ1
ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ
ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ
ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ
ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਦੇਹ ਉੱਬਲ ਕੇ ਪਾਣੀਂ ਵਿੱਚ ਓਹਨੂੰ ਪਾਣੀਂ ਪਾਣੀਂ ਕਰ ਗਈ ਏ
ਕੋਈ ਬਿਨਾਂ ਸੀਸ ਤੋਂ ਲੜਦਾ ਪਿਆ ਤੱਕ ਮੌਤ ਸ਼ਰਮ ਨਾਲ ਮਰ ਗਈ ਏ
ਸਿੱਖ਼ੀ ਦੇ ਆਸ਼ਿਕ ਕਰ ਗਏ ਜੋ ਓਹ ਵਣਂਜ ਕਰੂਗਾ ਕੌਣਂ ਭਲਾ
ਸਿਰ ਵਿੱਕ ਗਏ ਅੱਸੀਆਂ ਅੱਸੀਆਂ
ਹਿਜਰ ਦੇ ਤੇ ਦਰਦ ਦੇ ਸਾਹਾਂ ਦਾ ਇਕ ਦਰਿਆ ਹਾਂ ਮੈਂ
ਵਿਛੜ ਚੁੱਕੇ ਦੋਸਤਾਂ ਦੀ ਯਾਦ ਚ ਵਗਦਾ ਹਾਂ ਮੈਂ |
ਜਲ ਗਿਆ ਸਾਰਾ ਨਗਰ ਹੀ ਨਫ਼ਰਤਾਂ ਦੀ ਅੱਗ ਨਾਲ
ਬਚ ਗਈ ਇਕ ਦਿਲ ਦੀ ਬਸਤੀ ਜਿਸ ਚ ਹੁਣ ਰਹਿੰਦਾ ਹਾਂ ਮੈਂ |
ਸੀ ਕਦੇ ਸਾਡਾ ਵੀ ਚਰਚਾ ਖਿੜਦਿਆਂ ਰੁੱਤਾਂ ਜਿਹਾ
ਹੁਣ ਤਾਂ ਆਪਣੀ ਬਦਨਸੀਬੀ ਦਾ ਬੱਸ ਇਕ ਸਾਇਆ ਹਾਂ ਮੈਂ |
ਸਾਥ ਇਕ-ਦੂਜੇ ਦਾ ਜੇ ਨਾ ਦੇ ਸਕੇ ਤਾਂ ਕੀ ਗ਼ਿਲਾ?
ਉਹ ਮੇਰੀ ਕਿਸਮਤ ਹੈ ਉਸ ਦੇ ਹੱਥ ਦੀ ਰੇਖਾ ਹਾਂ ਮੈ |
ਹੁ ਨ ਜਾਵੀ ਦੇਖ ਕੇ ਮੈਨੂੰ ਕਿਤੇ ਤੂੰ ਵੀ ਉਦਾਸ
ਕੀਚਰਾਂ ਹੋਇਆ ਬੁਰੀ ਤ ਕਦੀਰ ਦਾ ਸ਼ੀਸ਼ਾ ਹਾਂ ਮੈਂ |
ਲੋਕ ਕਹਿੰਦੇ ਨੇ ਜੁ ਸਭ ਕੁਝ ਠੀਕ ਹੈ ਮੇਰੀ ਨ ਸੁਣ
ਨਾ ਕਰੀ ਵਿਸ਼ਵਾਸ ਮੇਰੇ ਤੇ ਕਿ ਸਿਰਫਿ਼ਰਿਆ ਹਾਂ ਮੈਂ |
ਜਿਸ ਤਰਾਂ ਘੁਲ ਘੁਲ ਕੇ ਮਰਦਾ ਹੈ ਕੋਈ ਦਮ ਦਾ ਮਰੀਜ਼
ਜਿਸ ਤਰਾਂ ਟੁੱਟ ਟੁੱਟ ਕੇ ਮੱਚਦਾ ਹੈ ਸਿਵਾ,ਜਿਊਂਦਾ ਹਾਂ ਮੈਂ
ਜਿਹੜੀ ਗਾਂ ਸ਼ੇਰ ਦੇ ਮੂੰਹ ਆਗੀ,
ੳਹਦਾ ਮਾਸ ਵੀ ਨਹੀ ਤੇ ੳਹਦੀ ਖੱਲ ਵੀ ਨਹੀ.
ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ,
ੳਹਦੇ ਪੱਤੇ ਵੀ ਨਹੀ ਤੇ ੳਹਦੇ ਫਲ ਵੀ ਨਹੀ.
ਜਿਹੜੇ ਮਕਾਨ ਦੀ ਨੀਹ ਜਵਾਬ ਦੇ ਜੇ,
ਓਹ ਬਿੰਦ ਵੀ ਨਹੀ ਤੇ ੳਹ ਪਲ ਵੀ ਨਹੀ,
ਜਿਹੜੀ ਕੌਮ ਦੇ ਖੂਨ ਵਿੱਚੌ ਗਈ ਗੈਰਤ,
ੳਹ ਆੱਜ ਵੀ ਨਹੀ ਤੇ ੳਹ ਕੱਲ ਵੀ ਨਹੀ.

ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ,
ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ,
ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ ।

ਬਾਗੀ ਨਾਮ ਸਾਡਾ,ਬਾਗੀ ਜਾਤ ਸਾਡੀ,ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,ਗੁਰੂ ਦਸ਼ਮੇਸ਼ ਬਾਗੀ,ਨਲੂਆ ਵੀਰ ਬਾਗੀ,ਸਾਡਾ ਬਾਗੀ ਪੰਥ ਪਰਿਵਾਰ ਲੋਕੋ,ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ...

ਸਿਰਫ ਦੌ ਲ਼ਾਇਨਾ ਮੇਰੇ ਬਾਰੇ
ਨਾ ਤਾਂ ਜਿਤਿਆਂ ਦੇ ਵਿੱਚ,
ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,
ਸਾਡੀ ਸਾਰਿਆਂ ਦੇ ਵਿੱਚ............

ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ,
ਐਨਾ ਵੀ ਦਲੇਰ ਨੀ ਕਿ ਕਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਸੇ ਦੀ ਜ਼ਰ ਸਕਾਂ.
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ..................

ਨਾਂ ਕਰ ਬਹੁਤਾ ਮਾਣ ਤੂੰ ਦੋ ਦਿਨ ਖੇਡ ਕੇ ਤੁਰ ਜਾਣਾਂ ਪਾਣੀ ਦੇ ਵਿਚ ਵਾਂਗ ਪਤਾਸੇ ਖੁਰਦਾ ਖੁਰ ਜਾਣਾਂ ਤੁਰ ਜਾਣਾ ਹੱਥ ਖਾਲੀ ਸਭ ਕੁਝ ਸਾਂਭ ਕੇ ਰੱਖ ਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ .......................................................................... ਰੇਤਾਂ ਉਪਰ ਪੈੜਾਂ ਵਰਗੀ ਜਿੰਦਗੀ ਤੇਰੀ ਓਏ ਮਿਟ ਜਾਣਾ ਆਖਰ ਨੂੰ ਇਕ ਦਿਨ ਵਾਂਗ ਹਨੇਰੀ ਓਏ ਪੈਜੂ ਤੈਨੂੰ ਰੋਣਾ ਸੱਚੀਂ ਖਿੜ ਖਿੜ ਹੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ ............................................................................ ਜਿਸ ਖੁਦਾ ਨੇ ਘੱਲਿਆ ਸੰਧੂ ਓਨੇ ਹੀ ਸੱਦ ਲੈਣਾ ਜਿਥੇ ਮਰਜੀ ਲੁੱਕ ਜਾਈਂ ਓਏ ਹੋਣੀ ਨੇ ਲੱਭ ਲੈਣਾ ਪਿੰਡ ਤਰਨ ਤਾਰਨ ਛੱਡ ਜਾਏਂਗਾ ਲੋਕਾਂ ਵਿਚ ਵੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ